Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Marẖi-ā. 1. ਮੜੇ, ਲਕੜਾਂ ਦੇ ਢੇਰ, ਗਠਾ, ਪੂਲਾ। 2. ਲੋਥਾਂ। 1. bundle. 2. dead bodies, corpse. ਉਦਾਹਰਨਾ: 1. ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥ Raga Aaasaa 1, 32, 1:2 (P: 358). 2. ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥ Raga Soohee 3, Vaar 6, Salok, 3, 1:1 (P: 787).
|
|