Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mohe. 1. ਭਰਮਾਏ, ਆਕਰਸ਼ਤ ਕੀਤੇ, ਠਗੇ ਹੋਏ। 2. ਮੋਹ ਨਾਲ। 3. ਮੋਹ ਪਾ ਲੈਣ ਵਾਲੇ। 1. fascinated, captivated, enticed, seduced. 2. temporal love. 3. deluded.
ਉਦਾਹਰਨਾ:
1. ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥ Raga Sireeraag, Kabir, 3, 1:2 (P: 92).
ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥ (ਠਗੇ ਹੋਏ). Raga Maajh 3, 33, 1:2 (P: 129).
ਤਾ ਕੀ ਧੁਨਿ ਮੋਹੇ ਗੋਪਾਲਾ ॥ (ਆਕਰਸ਼ਤ ਕਰਦੀ/ਮੋਹੰਦੀ ਹੈ). Raga Gaurhee 5, 104, 2:2 (P: 186).
2. ਮੋਹੇ ਲਾਗਾ ਜਮ ਪੁਰਿ ਜਾਹਿ ॥ Raga Aaasaa 1, 23, 4:2 (P: 356).
3. ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ ॥ Raga Bihaagarhaa 5, Chhant 9, 3:2 (P: 548).

.

© SriGranth.org, a Sri Guru Granth Sahib resource, all rights reserved.
See Acknowledgements & Credits