Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Melī. 1. ਮਿਲਾਈ। 2. ਮੇਲ (ਪਿਆਰ) ਵਾਲੀ। 3. ਮਿਲਣ ਵਾਲੇ ਭਾਵ ਸੰਗੀ, ਸਾਥੀ, ਸਜਣ। 4. ਪਾਈ। 1. cause me to meet, united. 2. associate. 3. companions, associates. 4. cast.
ਉਦਾਹਰਨਾ:
1. ਸਤਿਗੁਰਿ ਮੇਲੀ ਭੈਵਸੀ ਨਾਨਕ ਪ੍ਰੇਮੁ ਸਖਾਇ ॥ Raga Sireeraag 1, Asatpadee 2, 8:3 (P: 54).
2. ਸੁਣਿ ਸਖੀ ਸੁਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥ Raga Gaurhee 3, Chhant 1, 2:4 (P: 243).
3. ਮੇਲੀ ਅਪਨੇ ਉਨਿਲੇ ਬਾਂਧੇ ॥ Raga Aaasaa 5, 87, 3:3 (P: 392).
ਹਰਿ ਭਗਤਾ ਨਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥ Raga Bilaaval 4, Vaar 2:3 (P: 849).
4. ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥ Raga Maaroo 9, 2, 1:1 (P: 1008).

English Translation
n.m. guest at wedding, etc,; friend, associate, companion.

Mahan Kosh Encyclopedia

ਮਿਲਾਲਈ। 2. ਮਿਲਣ ਵਾਲਾ. ਮੁਲਾਕਾਤੀ. “ਮੇਲੀ ਅਪਨੇ ਉਨਿ ਲੇ ਬਾਂਧੇ.” (ਆਸਾ ਮਃ ੫) 3. ਡਾਲੀ. ਪਾਈ. “ਕਾਲ ਫਾਸਿ ਜਬ ਗਰ ਮੈ ਮੇਲੀ.” (ਮਾਰੂ ਮਃ ੯) “ਮਾਲਾ ਮੇਲੀ ਚਾਰ.” (ਸ. ਕਬੀਰ) ਦੇਖੋ- ਚਾਰ ਮਾਲਾ। 4. ਸ਼ਾਦੀ ਦੇ ਮੌਕੇ ਮਿਲਣ ਵਾਲਾ ਸੰਬੰਧੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits