Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mel(i). 1. ਇਕਠਾ ਕਰਕੇ। 2. ਮਿਲਾਪ, ਸੰਜੋਗ। 3. ਮਿਲਾ, ਮਲਾਪ ਕਰਾ। 4. ਮਿਲਾ ਕੇ। 1. raising (a huge army). 2. unites. 2. blend, meeting. 4. blending, joining.
ਉਦਾਹਰਨਾ:
1. ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ Raga Sireeraag 1, 1, 4:1 (P: 14).
2. ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥ Raga Sireeraag 1, 16, 2:3 (P: 20).
3. ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥ Raga Goojree 4, 67, 4:3 (P: 174).
4. ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏਇਕਿ ਭਰਮਿ ਭੂਲੇ ਫਿਰਦਿਆ ॥ Raga Bilaaval 5, Chhant 1, 1:4 (P: 542).
ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ ॥ (ਮਿਲਾਪ ਕਰਾਕੇ). Raga Sorath 5, 39, 1:2 (P: 619).

Mahan Kosh Encyclopedia

ਮੇਲਕੇ. ਮਿਲਾਕਰ। 2. ਮੇਲ ਮੇਂ. ਸਾਧੁ ਸਮਾਗਮ ਵਿੱਚ. “ਆਪੇ ਮੇਲਿ ਮਿਲਾਇਦਾ.” (ਮਃ ੩ ਵਾਰ ਰਾਮ ੧) 3. ਮੇਲਣ ਦਾ ਅਮਰ. “ਮੇਲਿ ਲੇਹੁ ਦਇਆਲ.” (ਵਾਰ ਜੈਤ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits