Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Melā. 1. ਮਿਲਾਪ, ਮੇਲ। 2. ਖੇਡ, ਲੋਕਾਂ ਦਾ ਸਮੂੰਹ। 1. meets, associates. 2. show, event, display; crowd of people.
ਉਦਾਹਰਨਾ:
1. ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥ Raga Maajh 5, 26, 3:3 (P: 102).
ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥ (ਭਾਵ ਸੰਗ ਕਰੇਂ, ਮੇਲਾਪ ਕਰੇਂ). Raga Maajh 5, 45, 1:2 (P: 107).
2. ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥ Raga Tilang, Kabir, 1, 1:2 (P: 727).

English Translation
nf.f fair, festival, cord, hustle and bustle, large gathering, carnival, fun and festivity; cf.

Mahan Kosh Encyclopedia

ਨਾਮ/n. ਮਿਲਾਪ. “ਮੇਲਾ ਸੰਜੋਗੀ ਰਾਮ.” (ਆਸਾ ਛੰਤ ਮਃ ੧) 2. ਲੋਕਾਂ ਦਾ ਏਕਤ੍ਰ ਹੋਇਆ ਸਮੁਦਾਯ. ਬਹੁਤ ਮਿਲੇ ਹੋਏ ਲੋਕ. “ਮੇਲਾ ਸੁਣਿ ਸਿਵਰਾਤਿ ਦਾ.” (ਭਾਗੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits