Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Melaṇhār(i). ਮਿਲਾਪ ਕਰਾਉਣ ਵਾਲੇ ਨੇ, ਸੰਜੋਗ ਕਰਾਉਣ ਦੇ ਸਮਰਥ ਨੇ। the uniter, capable of uniting. ਉਦਾਹਰਨ: ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ ॥ (ਮੇਲਾਪ ਕਰਵਾਉਣ ਵਾਲੇ ਨੇ). Raga Sireeraag 4, Vaar 17ਸ, 3, 2:4 (P: 90).
|
|