Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mūrā. ਮੂੜ੍ਹ, ਮੂਰਖ। foolish. ਉਦਾਹਰਨ: ਕੋਊ ਸੁਘਰੁ ਨ ਕੋਊ ਮੂਰਾ ॥ Raga Gaurhee 5, Baavan Akhree, 11:6 (P: 252).
|
SGGS Gurmukhi-English Dictionary |
[Adj.] (from Sk. Mūdha) foolish, stupid
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਮੂਢ. ਮੂਰਖ. ਦੇਖੋ- ਮੂਰ 2. “ਕੋਊ ਸੁਘਰ ਨ ਕੋਊ ਮੂਰਾ.” (ਬਾਵਨ) 2. ਘਾਹ ਫੂਸ ਨਾਲ ਭਰੀ ਵੱਛੇ ਕੱਟੇ ਦੀ ਖੱਲ.{1724}. Footnotes: {1724} ਲਵੇਰੀ ਗਾਂ ਮੱਝ ਦਾ ਜੇ ਬੱਚਾ ਮਰਜਾਏ, ਤਾਂ ਉਸ ਦੀ ਖੱਲ ਵਿੱਚ ਘਾਹ ਫੂਸ ਭਰਕੇ ਉਸ ਦੀ ਮਾਂ ਪਾਸ ਖੜਾ ਕਰ ਦਿੰਦੇ ਹਨ, ਤਾਕਿ ਬੱਚੇ ਦਾ ਵਿਛੋੜਾ ਨਾ ਸਮਝਕੇ ਮਾਂ ਦੁੱਧ ਦਿੰਦੀ ਰਹੇ.
Mahan Kosh data provided by Bhai Baljinder Singh (RaraSahib Wale);
See https://www.ik13.com
|
|