Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mūṯẖ(u). ਠਗੇ ਗਏ, ਲੁਟ ਲਏ। defrauded, plundered.
ਉਦਾਹਰਨ:
ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ ॥ (ਠਗੇ ਹੋਏ). Raga Raamkalee 5, 24, 1:2 (P: 890).
ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥ (ਲੁਟਿਆ ਜਾਂਦਾ ਹੈ). Raga Bhairo 5, 53, 1:2 (P: 1151).

Mahan Kosh Encyclopedia

(ਮੂਠ) ਮੁਸ਼੍ਟਿ. ਮੁੱਕੀ। 2. ਕਬਜ਼ਾ. ਸ਼ਸਤ੍ਰ ਦਾ ਦਸਤਾ। 3. ਦੇਖੋ- ਮੁਠਣਾ। 4. ਵਿ. ਖਾਲੀ. ਮਹਰੂਮ. “ਸਾਚੀ ਦਰਗਹਿ ਸਾਕਤ ਮੂਠੁ.” (ਭੈਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits