Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mūch. 1. ਬਹੁਤੇ, ਅਧਿਕ ਗਿਣਤੀ ਵਿਚ, ਵਡਾ। 2. ਵਿਸਥਾਰ ਵਾਲੀ, ਬਹੁਤੀ। 3. ਵਡਾ। 1. many, great. 2. detailed, great. 3. grand.
ਉਦਾਹਰਨਾ:
1. ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥ Raga Gaurhee 5, Sukhmanee 3, 3:10 (P: 265).
ਹਮ ਥੋਰੇ ਤੁਮ ਬਹੁਤ ਮੂਚ ॥ Raga Basant 5, 7, 3:4 (P: 1182).
2. ਸਾਧ ਕੀ ਸੋਭਾ ਮੂਚ ਤੇ ਮੂਚੀ ॥ Raga Gaurhee 5, Sukhmanee 7, 8:8 (P: 272).
3. ਗੰਭੀਰ ਧੀਰ ਨਾਮ ਹੀਰ ਉਚੇ ਮੂਚ ਅਪਾਰੰ ॥ Raga Raamkalee 5, 59, 2:1 (P: 901).

SGGS Gurmukhi-English Dictionary
[1. L. P. adj. 2. P. v.] 1. in great number, great. 2. Get rid of, abandon
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਮੂਚਉ, ਮੂਚਾ) ਵਿ. ਮਹਾਨ-ਉੱਚ. “ਊਚੰਤ ਨੀਚੰ, ਨਾਨਾ ਸੁ ਮੂਚੰ.” (ਸਹਸ ਮਃ ੫) 2. ਅਧਿਕ. ਵਿਸ਼ੇਸ਼. “ਹਮ ਥੋਰੇ ਤੁਮ ਬਹੁਤ ਮੂਚ.” (ਬਸੰ ਮਃ ੫) “ਸਭ ਕਿਛੁ ਤਾਕਾ ਕਾਢੀਐ ਥੋਰਾ ਅਰੁ ਮੂਚਾ.” (ਆਸਾ ਮਃ ੫) ਦੇਖੋ- ਮੁਚੁ 2। 2. ਸਥੂਲ. ਵਿਸਤਾਰ ਵਾਲਾ. “ਸਾਧ ਕੀ ਸੋਭਾ ਊਚ ਤੇ ਊਚੀ। ਸਾਧ ਕੀ ਸੋਭਾ ਮੂਚ ਤੇ ਮੂਚੀ.” (ਸੁਖਮਨੀ) 4. ਮੁੰਚਨ ਹੋਇਆ. ਛੁਟਗਿਆ. ਦੇਖੋ- ਮੁਚ. “ਜਮ ਕਾ ਭਉ ਮੂਚਾ.” (ਗਉ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits