Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muᴺḏhahu. 1. ਪਹਿਲਾਂ ਤੋਂ ਹੀ। 2. ਮੂਲ ਤੋਂ, ਮੁੱਢ ਤੋਂ ਹੀ, ਆਰੰਭ ਤੋਂ ਹੀ। 1. the very beginning/origin. 2. primal being. ਉਦਾਹਰਨਾ: 1. ਮੁੰਢਹੁ ਭੁਲੇ ਮੁੰਢ ਤੇ ਕਿਥੇ ਪਾਇਨਿ ਹਥੁ ॥ Raga Gaurhee 4, Vaar 27ਸ, 5, 2:1 (P: 315). 2. ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥ Raga Sireeraag 3, Asatpadee 23, 6:2 (P: 68).
|
|