Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muṯī. 1. ਛਡੀ/ਤਿਆਗੀ ਗਈ। 2. ਤਿਆਗੀ/ਛਡੀ ਹੋਈ, ਛੁਟੜ। 3. ਛਡੀ, ਮਾਰੀ। 1. abandoned, discarded, deserted. 2. forsaken. 3. cried out. ਉਦਾਹਰਨਾ: 1. ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ ॥ Raga Sireeraag 1, Asatpadee 5, 5:1 (P: 56). ਉਦਾਹਰਨ: ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨੁ ਮਹਲੁ ਨ ਪਾਈ ॥ Raga Gaurhee 3, Chhant 1, 3:4 (P: 244). 2. ਕੰਤਿ ਵਿਸਾਰੀ ਅਵਗਣਿ ਮੁਤੀ ॥ Raga Maajh 3, Asatpadee 3, 4:2 (P: 110). ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ ॥ (ਛਡੀਆਂ ਹੋਈਆਂ). Raga Maaroo 1, Asatpadee 9, 4:2 (P: 1014). 3. ਹੇੜੇ ਮੁਤੀ ਧਾਤ ਸੇ ਜਾਨੀ ਚਲਿ ਗਏ ॥ Salok, Farid, 77:2 (P: 1381).
|
SGGS Gurmukhi-English Dictionary |
[P. v.] (from Mukta) abandoned, deserted, separated
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਮੁਲ. ਭੇਜੀ. ਘੱਲੀ. “ਹੇੜੇ ਮੁਤੀ ਧਾਹ, ਜਾਨੀ ਚਲਿਗਏ.” (ਸ. ਫਰੀਦ) 2. ਛੱਡੀ. ਤਿਆਗੀ. “ਕੂੜਿ ਵਿਗੁਤੀ, ਤਾ ਪਿਰਿ ਮੁਤੀ.” (ਗਉ ਛੰਤ ਮਃ ੩) ਮੁਕ੍ਤ (ਆਜ਼ਾਦ) ਕੀਤੀ. ਤਰਕ ਕੀਤੀ. “ਗਿਆਨ ਵਿਹੂਣੀ ਪਿਰਮੁਤੀਆ.” (ਸ੍ਰੀ ਮਃ ੩) 3. ਪਾ-ਨਾਮ/n. ਮੁਕ੍ਤਿ. ਮੋਕ੍ਸ਼। 4. ਸੰ. ਮੁਕ੍ਤਾ. ਮੋਤੀ. “ਦਏ ਮੁਤੀਅੰ.” (ਰਾਮਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|