Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mukẖ(u). 1. ਮੁਖ, ਮੂੰਹ। 2. ਚਿਹਰਾ। 1. mouth. 2. face.
ਉਦਾਹਰਨਾ:
1. ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥ Raga Sireeraag 1, 5, 3:2 (P: 16).
ਉਦਾਹਰਨ:
ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰ ॥ Raga Gaurhee 5, 171, 1:1 (P: 218).
2. ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥ Raga Sireeraag 5, 78, 1:1 (P: 44).
ਤਰਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥ Raga Sireeraag, Bennee, 1, 3:1 (P: 93).
ਓਸੁ ਬਿਨਾ ਕੋਊ ਮੁਖੁ ਨਹੀ ਜੋਰੈ ॥ (ਭਾਵ ਮਿਲਣਾ ਨਹੀਂ ਚਾਹੁੰਦਾ). Raga Aaasaa 5, 82, 1:4 (P: 390).
ਹਉ ਵਾਰੀ ਮੁਖੁ ਫੇਰਿ ਪਿਆਰੇ ॥ (ਮੂੰਹ ਫੇਰ ਭਾਵ ਪਾਸਾ ਪਰਤ). Raga Aaasaa, Kabir, 35, 1:1 (P: 484).

Mahan Kosh Encyclopedia

ਮੂੰਹ ਅਤੇ ਚੇਹਰਾ. ਦੇਖੋ- ਮੁਖ. “ਮੁਖੁ ਊਜਲੁ ਸਦਾ ਸੁਖੀ.” (ਰਾਮ ਅ: ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits