Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mukẖāgar. ਮੂੰਹ ਜ਼ੁਬਾਨੀ। by heart. ਉਦਾਹਰਨ: ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ ॥ Raga Sireeraag 5, Asatpadee 26, 5:1 (P: 70).
|
Mahan Kosh Encyclopedia |
ਮੁਖ-ਅਗ੍ਰ. ਕੰਠਾਗ੍ਰ. ਹ਼ਿਫ਼ਜ਼. ਨੋਕ-ਜ਼ਬਾਨ. “ਬੇਦ ਚਾਰਿ ਮੁਖਾਗਰ ਬਿਚਰੇ.” (ਸ੍ਰੀ ਅ: ਮਃ ੫) “ਚਾਰੇ ਬੇਦ ਮੁਖਾਗਰ ਪਾਠਿ.” (ਬਸੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|