Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mukẖfā. ਹਲਕਾ ਕਰਨ ਵਾਲਾ (ਕੇਵਲ ਮਹਾਨ ਕੋਸ਼) ਮੁਖੀ, ਇਜ਼ਤ ਵਾਲੇ। supreme.
ਉਦਾਹਰਨ:
ਤੁਮਰੇ ਜਨ ਤੁਮਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖਫਾ ॥ Raga Parbhaatee 4, 5, 4:1 (P: 1336).

Mahan Kosh Encyclopedia

(ਮੁਖਫ) ਅ਼. [مِخفّ] ਮੁਖ਼ਿਫ਼. ਵਿ. ਖ਼ਿਫ਼ (ਹਲਕਾ) ਕਰਨ ਵਾਲਾ. ਜੋ ਦੂਜੇ ਦਾ ਬੋਝ ਹਲਕਾ ਕਰੇ. “ਪ੍ਰਭੁ ਜਾਨਿਓ, ਤੇ ਜਨ ਮੁਖਫਾ.” (ਪ੍ਰਭਾ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits