Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mukṯāhal. ਮੋਤੀਆਂ ਦੀ ਲੜੀ। string of pearls. ਉਦਾਹਰਨ: ਕਾਹੂ ਲਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥ Raga Aaasaa, Kabir, 16, 2:2 (P: 479).
|
Mahan Kosh Encyclopedia |
ਸੰ. ਮੁਕ੍ਤਾਫਲ. ਨਾਮ/n. ਮੋਤੀ। 2. ਮੁਕ੍ਤਾਵਲਿ. ਮੋਤੀਆਂ ਦੀ ਲੜੀ. ਮੋਤੀਆਂ ਦਾ ਹਾਰ. “ਕਾਹੂ ਮਹਿ ਮੋਤੀ ਮੁਕਤਾਹਲ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|