Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mīnā. ਮੱਛੀ। fish.
ਉਦਾਹਰਨ:
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥ (ਮੱਛੀ). Raga Sireeraag 5, Chhant 2, 5:2 (P: 80).

English Translation
n.m. a type of precious stone of blue colour used in inset work.

Mahan Kosh Encyclopedia

ਦੇਖੋ- ਮੀਣਾ। 2. ਅ਼. [مِنےٰ] ਮੱਕੇ ਤੋਂ ਤਿੰਨ ਮੀਲ ਦੇ ਫਾਸਲੇ ਪੁਰ ਇੱਕ ਪਹਾੜੀ ਟਿੱਬਾ, ਜਿੱਥੇ ਆਦਮ ਦੀ ਕ਼ਬਰ ਹੈ. ਦੇਖੋ- ਹੱਜ। 3. ਫ਼ਾ. [مِینا] ਨੀਲਾ ਪੱਥਰ. ਇਸ ਪੱਥਰ ਨੂੰ ਸੋਨੇ ਆਦਿ ਪੁਰ ਚੜ੍ਹਾਕੇ ਅਨੇਕ ਪ੍ਰਕਾਰ ਦੇ ਬੇਲ ਬੂਟੇ ਅਤੇ ਤਸਵੀਰਾਂ ਬਣਾਈਆਂ ਜਾਂਦੀਆਂ ਹਨ. ਦੇਖੋ- ਮੀਨਾਕਾਰੀ। 4. ਮੀਨ. ਮੱਛੀ. ਮੀਨ ਦਾ ਬਹੁਵਚਨ. “ਮੀਨਾ ਜਲਹੀਨ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits