Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mīṯẖā. ਮਿਠਾ, ਪਿਆਰਾ। sweet, dear.
ਉਦਾਹਰਨ:
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ (ਮਿਠਾ). Raga Sireeraag 1, 4, 2:2 (P: 15).
ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ ॥ (ਪਿਆਰਾ). Raga Maajh 4, 4, 4:3 (P: 95).
ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥ Raga Maajh 5, 49, 1:2 (P: 108).

Mahan Kosh Encyclopedia

ਮਿਸ਼੍ਟ. ਪ੍ਰਿਯ. “ਮੀਠਾ ਬੋਲੇ ਅੰਮ੍ਰਿਤਬਾਣੀ.” (ਮਃ ੩ ਵਾਰ ਬਿਲਾ) 2. ਮਿੱਠਾ ਨਿੰਬੂ. L. Citrus Limetta. ਇਸ ਦਾ ਰਸ ਪਿੱਤ ਦੇ ਤਾਪ ਅਤੇ ਯਰਕਾਨ ਨੂੰ ਹਟਾਉਂਦਾ ਹੈ. “ਨਾਰੰਜੀ ਮੀਠਾ ਬਹੁ ਲਗੇ.” (ਚਰਿਤ੍ਰ ੨੫੬) 3. ਭਾਵ- ਸੁਖ. ਦੇਖੋ- ਕਉੜਾ 5.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits