Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Misar. ਆਦਰਯੋਗ, ਬ੍ਰਾਹਮਣ ਦੀ ਉਪਾਧੀ, ਬ੍ਰਾਹਮਣ। respectable Brahmans.
ਉਦਾਹਰਨ:
ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥ Raga Raamkalee 1, Asatpadee 4, 7:1 (P: 904).

SGGS Gurmukhi-English Dictionary
[n.] (from Sk. Mishra) a Brahmin
SGGS Gurmukhi-English Data provided by Harjinder Singh Gill, Santa Monica, CA, USA.

English Translation
n.m. Egypt; Brahmin; fem. ਮਿਸਰਾਣੀ.

Mahan Kosh Encyclopedia

ਅ਼. [مِصر] ਮਿਸਰ. ਨਾਮ/n. ਸ਼ਹਿਰ. ਨਗਰ। 2. ਮਿਸਰ ਦੇਸ਼ (Egypt), ਜਿਸ ਦੀ ਰਾਜਧਾਨੀ ਕਾਹਿਰਾ Cairo ਹੈ. ਮਿਸਰ ਦਾ ਰਕਬਾ ੩੫੦,੦੦੦ ਵਰਗਮੀਲ ਅਤੇ ਮਰਦੁਮਸ਼ੁਮਾਰੀ ੧੨,੭੫੦,੦੦੦ ਹੈ। 3. ਸੰ. ਮਿਸ਼੍ਰ. ਵਿ. ਮਿਲਿਆ ਹੋਇਆ. ਮਿੱਸਾ। 4. ਉੱਤਮ. ਸ਼੍ਰੇਸ਼੍ਠ< 5. ਨਾਮ/n. ਪ੍ਰਤਿਸ਼੍ਠਾ ਵਾਲਾ ਪੁਰਖ। 6. ਬ੍ਰਾਹਮਣ ਦੀ ਉਪਾਧਿ. “ਇਕਿ ਪਾਧੇ ਪੰਡਿਤ ਮਿਸਰ ਕਹਾਵਹਿ.” (ਰਾਮ ਅ: ਮਃ ੧) ਉਪਾਧ੍ਯਾਯ, ਪੰਡਿਤ, ਜਾਤਿਬ੍ਰਾਹਮਣ। 7. ਵੈਦ੍ਯ. ਤਬੀਬ। 8. ਲਹੂ. ਖ਼ੂਨ। 9. ਸੰਨਿਪਾਤ ਰੋਗ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits