Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mil-ī-ā. ਮਿਲ ਜਾਣਾ, ਰਲ ਜਾਣਾ, ਲੀਨ ਹੋ ਜਾਣਾ। merge. ਉਦਾਹਰਨ: ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ ॥ Raga Bilaaval 4, Asatpadee 1, 1:2 (P: 833).
|
Mahan Kosh Encyclopedia |
ਵਿ. ਮਿਲਾਉਣ ਵਾਲਾ. “ਜੋ ਹਰਿ ਪ੍ਰਭੁ ਮੇਲੇ ਮੇਲਿ ਮਿਲਈਆ.” (ਬਿਲਾ ਅ: ਮਃ ੪) 2. ਮਿਲ ਗਈਆ. “ਜੋਤੀ ਜੋਤਿ ਮਿਲਈਆ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|