Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Miraṯ. 1. ਮਾਤ ਲੋਕ, ਇਹ ਸੰਸਾਰ। 2. ਮੌਤ। 3. ਮਰ ਰਿਹਾ ਹੈ। 1. mortal world. 2. death. 3. dying, perishing.
ਉਦਾਹਰਨਾ:
1. ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ Raga Gaurhee 5, 129, 1:1 (P: 207).
ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ Raga Dhanaasaree 5, 21, 2:1 (P: 676).
2. ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ ॥ Raga Goojree 1, Asatpadee 5, 2:1 (P: 505).
3. ਮਿਰਤ ਮੋਹੰ ਅਲਪ ਬੁਧ੍ਯ੍ਯੰ ਰਚੰਤਿ ਬਨਿਤਾ ਬਿਨੋਦ ਸਾਹੰ ॥ Salok Sehaskritee, Gur Arjan Dev, 11:1 (P: 1354).

SGGS Gurmukhi-English Dictionary
[P. n.] Death
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਮਰਤ੍ਯਲੋਕ. ਮਰਣ ਵਾਲੇ ਲੋਕਾਂ ਦਾ ਦੇਸ਼. ਪ੍ਰਿਥਿਵੀ ਮੰਡਲ. “ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ ਪਇਆਲ ਪਵਿਤ੍ਰ ਅਲੋਗਨੀ.” (ਰਾਮ ਮਃ ੫) 2. ਮਾਰੁਤ ਮੰਡਲ. ਹਵਾਭਰਿਆ ਗਗਨ (ਆਕਾਸ਼) ਮੰਡਲ. “ਸੁਰਗ ਮਿਰਤ ਪਇਆਲ ਭੂਮੰਡਲ ਸਗਲ ਬਿਆਪੇ ਮਾਇ.” (ਧਨਾ ਮਃ ੫) 3. ਸੰ. ਮ੍ਰਿਤ (मृत). ਵਿ. ਮੁਰਦਾ. “ਏ ਮਨ ਮਿਰਤ!” (ਗੂਜ ਅ: ਮਃ ੧) 4. ਨਾਮ/n. ਮੰਗਣ ਦੀ ਕ੍ਰਿਯਾ. ਯਾਚਨਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits