Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Miṯar. ਮਿੱਤਰ, ਦੋਸਤ, ਸਜਨ। friend, well wisher.
ਉਦਾਹਰਨ:
ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥ Raga Sireeraag 1, 17, 1:1 (P: 20).
ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥ (ਹੇ ਮਨ ਮਿੱਤਰ). Raga Gaurhee 4, Vaar 32, Salok, 5, 1:2 (P: 317).

SGGS Gurmukhi-English Dictionary
[P. n.] Friend
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਸਨੇਹ ਕਰਨ ਵਾਲਾ.{1673} ਦੋਸ੍ਤ. “ਮਿਤ੍ਰ ਘਣੇਰੇ ਕਰਿ ਥਕੀ.” (ਸ੍ਰੀ ਮਃ ੩) ਦੇਖੋ- ਮੀਤ। 2. ਸੂਰਜ. ਪ੍ਰਭਾਕਰ. “ਤਵ ਅਖਿਆਨ ਮੇ ਮਿਤ੍ਰ ਕੀ ਰਹੀ ਨ ਜਬ ਪਹਿਚਾਨ। ਕਹਨ ਲਗ੍ਯੋ ਸਭ ਜਗਤ ਤੁਹਿ ਨਾਮ ਉਲੂਕ ਬਖਾਨ.”{1674} (ਬਸੰਤ ਸਤਸਈ) 3. ਇੱਕ ਵਿਦ੍ਵਾਨ ਬ੍ਰਾਹਮਣ, ਜਿਸ ਦੀ ਪੁਤ੍ਰੀ ਮੈਤ੍ਰੇਯੀ ਪ੍ਰਸਿੱਧ ਪੰਡਿਤਾ ਹੋਈ ਹੈ. ਦੇਖੋ- ਯਾਗ੍ਯਵਲਕ੍ਯ। 4. ਅੱਕ ਦਾ ਪੌਧਾ। 5. ਦੇਖੋ- ਮਿਤ੍ਰਾਵਰੁਣ.

Footnotes:
{1673} ਚਾਣਕ੍ਯ ਨੇ ਆਪਣੇ ਸੂਤ੍ਰਾਂ ਵਿੱਚ ਮਿਤ੍ਰ ਦਾ ਲੱਛਣ ਕੀਤਾ ਹੈ-
{1674} ਮਿਤ੍ਰ ਦੀ ਪਛਾਣ ਨਾ ਹੋਣ ਤੋਂ ਹੀ ਨਾਮ ਤੇਰਾ ਉੱਲੂ ਹੋਇਆ ਹੈ. ਭਾਵ-ਜਿਨ੍ਹਾਂ ਨੂੰ ਮਿਤ੍ਰ ਦੀ ਪਰਖ ਨਹੀਂ, ਉਹ ਉੱਲੂ ਹਨ. ਮਿਤ੍ਰ ਸ਼ਬਦ ਵਿੱਚ ਸ਼ਲੇਸ਼ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits