Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Miṯẖā. 1. ਮਧੁਰ, ਪਿਆਰਾ। 2. ਮਿਸ਼ਟ, ਕਉੜੇ ਤੋਂ ਉਲਟ। 3. ਭਾਵ ਗੰਨਾ, ਕਮਾਦ। 4. ਭਾਵ ਚੰਗਾ। 1. sweet, pleasant. 2. sweet, antonym of bitter. 3. sugarcane. 4. pleasant, amiable.
ਉਦਾਹਰਨਾ:
1. ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥ Raga Sireeraag 1, 10, 2:2 (P: 17).
ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥ Raga Sireeraag 3, 46, 2:2 (P: 31).
ਮਨ ਤਨਿ ਮਿਠਾ ਤਿਸੁ ਲਗੈ ਜਿਸ ਮਸਤਕਿ ਨਾਨਕ ਲੇਖ ॥ Raga Sireeraag 5, 89, 4:3 (P: 49).
2. ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥ Raga Sireeraag 4, 70, 1:3 (P: 41).
ਮਿਠਾ ਕਰਕੈ ਖਾਇਆ ਕਉੜਾ ਉਪਜਿਆ ਸਾਦੁ ॥ Raga Sireeraag 5, 91, 1:1 (P: 50).
3. ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥ Raga Maajh 1, Vaar 11, Salok, 1, 2:1 (P: 143).
4. ਅੰਮ੍ਰਿਤ ਬਾਣੀ ਉਚਰਾ ਗੁਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥ Raga Bihaagarhaa 5, Chhant 3, 1:2 (P: 543).

Mahan Kosh Encyclopedia

ਸੰ. ਮਿਸ਼੍ਟ. ਮਧੁਰ. “ਮਿਠਾ ਕਰਿਕੈ ਖਾਇਆ.” (ਸੋਰ ਅ: ਮਃ ੫) 2. ਪ੍ਰਿਯ. ਪਿਆਰਾ. “ਮਿਠਾ ਬੋਲਹਿ ਨਿਵਿ ਚਲਹਿ.” (ਸ੍ਰੀ ਮਃ ੩) “ਹੁਕਮ ਮਿਠਾ ਮੰਨਿਆ ਹੈ.” (ਜਸਭਾਮ) 3. ਨਾਮ/n. ਗੁੜ ਖੰਡ ਆਦਿ ਪਦਾਰਥ. “ਕੂੜੁ ਮਿਠਾ ਕੂੜੁ ਮਾਖਿਓ.” (ਵਾਰ ਆਸਾ) 4. ਕਮਾਦ. ਇੱਖ. “ਵੇਖੁ ਜਿ ਮਿਠਾ ਕਟਿਆ.” (ਮਃ ੧ ਵਾਰ ਮਾਝ) 5. ਮਿੱਠਾ ਤੇਲੀਆ. ਇੱਕ ਪ੍ਰਕਾਰ ਦੀ ਵਿਸ਼. ਦੇਖੋ- ਤੇਲੀਆ 4. “ਮਹੁਰਾ ਮਿਠਾ ਆਖੀਐ.” (ਭਾਗੁ) “ਘੋਲ ਮਿਠਾ ਲਪਟੋ ਥਨ ਪੈ.” (ਕ੍ਰਿਸਨਾਵ) ਕ੍ਰਿਸ਼ਨ ਜੀ ਦੇ ਮਾਰਨ ਲਈ ਪੂਤਨਾ ਨੇ ਮਿੱਠਾ ਤੇਲੀਆ ਥਣਾਂ ਪੁਰ ਲੇਪਨ ਕੀਤਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits