Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Miti-o. ਦੂਰ ਹੋ ਗਿਆ, ਖਤਮ ਹੋ ਗਿਆ । annulled, dispelled, removed. ਉਦਾਹਰਨ: ਨਾਮੁ ਜਪਤ ਸਭੁ ਮਿਟਿਓ ਅੰਦੇਸਾ ॥ (ਦੂਰ ਹੋ ਗਿਆ, ਖਤਮ ਹੋ ਗਿਆ). Raga Gaurhee 5, 142, 1:2 (P: 194). ਭਇਓ ਅਨੁਗ੍ਰਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ ॥ Raga Devgandhaaree 5, 13, 2:1 (P: 530).
|
|