Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Michal(i). ਅਭੇਦ। integral, vital, essential.
ਉਦਾਹਰਨ:
ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥ Raga Malaar 1, Vaar 23, Salok, 1, 1:2 (P: 1288).

SGGS Gurmukhi-English Dictionary
[Desi n.] To mix, to merge, to mingle
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਮਰਯਾਦਾ ਤੋਂ ਉਲੰਘਕੇ ਨਿਯਮ ਭੰਗ ਕਰਕੇ. ਦੇਖੋ- ਮਿਚਲ. “ਲਬੋ ਮਾਲੇ ਘੁਲਿ ਮਿਲਿ ਮਿਚਲਿ.” (ਮਃ ੧ ਵਾਰ ਮਲਾ) ਲਾਲਚੀ ਮਾਲ (ਧਨ) ਨੂੰ ਘੁਲਕੇ, ਮਿਲਾਪ ਕਰਕੇ ਅਤੇ ਨਿਯਮ ਉਲੰਘਕੇ, ਹਾਸਿਲ ਕਰਨ ਵਿੱਚ ਪ੍ਰੇਮ ਕਰਦਾ ਹੈ. ਭਾਵ- ਲੱਬ ਦੀ ਧਨ ਨਾਲ ਮਿਤ੍ਰਤਾ ਹੈ, ਜਿਵੇਂ- “ਊਘੈ ਸਉੜ ਪਲੰਘ.”

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits