Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Māsā. 1. ਤੋਲ ਦੀ ਇਕ ਇਕਾਈ। 2. ਥੋੜਾ ਜਿਹਾ ਵੀ। 3. ਮਹੀਨੇ। 1. unit of weight viz., 1/12th of a tola, very small. 2. small, little. 3. month.
ਉਦਾਹਰਨਾ:
1. ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ ॥ Raga Maajh 3, Asatpadee 29, 5:2 (P: 127).
2. ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥ Raga Maaroo 5, Solhaa 2, 12:3 (P: 1073).
3. ਨਾਨਕ ਮਿਲਹੁ ਕਪਟਦਰ ਖੋਲਹੁ ਏਕ ਘੜੀ ਖਟੁ ਮਾਸਾ ॥ Raga Tukhaaree 1, Baarah Maahaa, 12:6 (P: 1109).

SGGS Gurmukhi-English Dictionary
[2. P. adj.] 1. twelfth part of a tolā. 2. Very little
SGGS Gurmukhi-English Data provided by Harjinder Singh Gill, Santa Monica, CA, USA.

English Translation
n.m. a weight roughlky equal to one gram; a small quantity.

Mahan Kosh Encyclopedia

ਸੰ. ਮਾਸ਼ਕ. ਨਾਮ/n. ਅੱਠ ਰੱਤੀ ਭਰ ਤੋਲ. ਫ਼ਾ. [ماشہ] ਮਾਸ਼ਹ. “ਖਿਨੁ ਤੋਲਾ ਖਿਨੁ ਮਾਸਾ.” (ਬਸੰ ਮਃ ੧) 2. ਭਾਵ- ਤਨਿਕ. ਥੋੜਾਜੇਹਾ. “ਗੁਰਮੁਖਿ ਲੇਪੁ ਨ ਮਾਸਾ ਹੇ.” (ਮਾਰੂ ਸੋਲਹੇ ਮਃ ੫) 3. ਮਹਾਸ਼ਯ ਦਾ ਸੰਖੇਪ. ਦੇਖੋ- ਮਹਾਸ਼ਯ। 4. ਸੰ. ਸ੍‌ਮਸ਼੍ਰੁ. ਮੁੱਛ. ਦਾੜ੍ਹੀ. “ਜਾਕੈ ਰੂਪੁ ਨਾਹੀ ਜਾਤਿ ਨਾਹੀ, ਨਾਹੀ ਮੁਖੁ ਮਾਸਾ.” (ਪ੍ਰਭਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits