Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mālī. 1. ਬਾਗ ਬਾਗ, ਫੁਲ ਲਾਉਣ ਵਾਲਾ। 2. ਭਾਵ ਪ੍ਰਭੂ। 1. gardener. 2. viz., God.
ਉਦਾਹਰਨਾ:
1. ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥ Raga Maajh 3, Asatpadee 15, 5:1 (P: 118).
2. ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥ Raga Basant 1, 9, 2:2 (P: 1171).

SGGS Gurmukhi-English Dictionary
[P. n.] Gardener
SGGS Gurmukhi-English Data provided by Harjinder Singh Gill, Santa Monica, CA, USA.

English Translation
(1) adj. financlal, fiscal, economic; worth, price. (2) n.f. highest prize; fight in wrestling. (3) n.m. buffalo or cow bull. (4) n.m. gardener.

Mahan Kosh Encyclopedia

ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਉਦਾਸੀ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। 2. ਸੰ. मालिन्. ਵਿ. ਮਾਲਾ ਬਣਾਉਣ ਵਾਲਾ। 3. ਨਾਮ/n. ਬਾਗ਼ਬਾਨ. “ਅਹਿਨਿਸ ਫੂਲ ਬਿਛਾਵੈ ਮਾਲੀ.” (ਗਉ ਅ: ਮਃ ੧) 4. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. “ਤਉ ਮਾਲੀ ਕੇ ਹੋਵਹੁ.” (ਬਸੰ ਮਃ ੧) 5. ਅ਼. [مالی] ਵਿ. ਮਾਲ (ਦੌਲਤ) ਸੰਬੰਧੀ. ਜਿਵੇਂ- ਉਸਦੀ ਮਾਲੀ ਹਾਲਤ ਹੱਛੀ ਹੈ। 6. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨ ਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. “ਜਰਨੈਲ ਆਗੇ ਥੋ ਮਾਲੀ ਕਪਤਾਨ.” ਦੇਖੋ- ਮਰੇ। 7. ਸਾਂਡ ਝੋਟੇ ਨੂੰ ਭੀ ਪੰਜਾਬ ਵਿੱਚ ਮਾਲੀ ਆਖਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits