Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Māraṇ(u). 1. ਮਸਾਲਾ। 2. ਉਲਟ ਅਸਰ ਕਰਨ ਵਾਲੀ ਦਵਾਈ। 1. subduing agent. 2. destroyer, antidote.
ਉਦਾਹਰਨਾ:
1. ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥ Raga Gaurhee 3, 28, 1:2 (P: 160).
ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥ (ਗਾਲਣ ਵਾਲਾ ਮਸਾਲਾ). Raga Goojree 3, Vaar 13, Salok, 3, 1:5 (P: 513).
2. ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ ॥ Salok 3, 22:2 (P: 1415).

Mahan Kosh Encyclopedia

ਦੇਖੋ- ਮਾਰਣ 3. “ਮਾਇਆ ਕਾ ਮਾਰਣੁ ਹਰਿਨਾਮੁ ਹੈ.” (ਮਃ ੩ ਵਾਰ ਗੂਜ) 2. ਦੇਖੋ- ਮਾਰਣ ਸ਼ਬਦ ਦੇ ਹੋਰ ਅਰਥ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits