Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mānahu. ਮੰਨੋ, ਸਮਝੋ। deem, accept.
ਉਦਾਹਰਨ:
ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥ (ਮੰਨੋ). Raga Gaurhee 5, 137, 1:2 (P: 209).
ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥ (ਸਮਝੋ). Raga Gaurhee 9, 6, 2:2 (P: 220).
ਤੁਮ ਦੇਵਹੁ ਤਿਲੁ ਸੰਕ ਨ ਮਾਨਹੁ ਹਮ ਭੁੰਚਹ ਸਦਾ ਨਿਹਾਲਾ ॥ (ਕਰਦੇ). Raga Raamkalee 5, 6, 2:2 (P: 884).

Mahan Kosh Encyclopedia

ਜਨੁ. ਜਾਣਿਓ. ਗੋਯਾ. ਦੇਖੋ- ਮਾਨੋ 4. “ਮਾਨਹੁ ਭਾਦਵ ਮਾਸ ਕੀ ਰੈਨ ਲਸੈ ਪਟਬੀਜਨ ਕੀ ਚਮਕਾਰੀ.” (ਚੰਡੀ ੧) ਦੇਖੋ- ਉਤਪ੍ਰੇਕ੍ਸ਼ਾ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits