Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mānak(u). ਹੀਰਾ। jewel. ਉਦਾਹਰਨ: ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ ਥਾ ॥ (ਨਾਮ ਰੂਪੀ ਹੀਰਾ). Raga Maaroo 5, 12, 1:1 (P: 1002). ਮਨੁ ਮਾਨਕੁ ਲਿਵ ਤਤੁ ਲੁਕਾਨਾ ॥ Raga Parbhaatee, Kabir, 1, 2:2 (P: 1349).
|
|