Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Māṯar. 1. ਮਾਤਾ। 2. ਕੇਵਲ, ਸਿਰਫ। 3. ਥੋੜਾ, ਤਿਨਕ। 1. mother's. 2. just, alone. 3. a little, for a trice.
ਉਦਾਹਰਨਾ:
1. ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ ॥ Raga Basant 1, Asatpadee 1, 2:3 (P: 1187).
2. ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਰ ਉਧਰ ਧਰੇ ॥ Sava-eeay of Guru Ramdas, Kal-Sahaar, 2:3 (P: 1396).
3. ਤਾਰਣ ਤਰਣ ਖਿਨ ਮਾਤ੍ਰ ਜਾ ਕਉ ਦ੍ਰਿਸਿ ਧਾਰੈ ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧੁ ਖੋਵੈ ਜੀਉ ॥ Sava-eeay of Guru Ramdas, Nal-y, 1:2 (P: 1398).

SGGS Gurmukhi-English Dictionary
[Var.] From Mātara
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਕ੍ਰਿ. ਵਿ. ਕੇਵਲ. ਸਿਰਫ। 2. ਥੋੜਾ. ਤਨਿਕ। 3. ਉਤਨਾਹੀ। 4. ਪ੍ਰਮਾਣ. ਭਰ। 5. ਤੀਕ. ਤੋੜੀ। 6. ਨਾਮ/n. ਮਾਤ੍ਰਿ. ਮਾਤਾ. “ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ.” (ਬਸੰ ਅ: ਮਃ ੧) ਮਾਤਾ ਦੀ ਰਕਤ ਤੋਂ ਧਰ (ਰਿਹਮ) ਰੂਪੀ ਚਕ੍ਰ ਪੁਰ ਫੇਰਕੇ ਸ਼ਰੀਰ ਘੜਦਿੱਤਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits