Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Māṇo. 1. ਮਾਣ, ਆਸਰਾ। 2. ਇਜ਼ਤ, ਸਤਿਕਾਰ। 3. ਫਖ਼ਰ। 1. support, reliance. 2. respect, honour. 3. pride.
ਉਦਾਹਰਨਾ:
1. ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥ Raga Maajh 5, 44, 2:3 (P: 107).
2. ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥ Raga Vadhans 1, 3, 1:4 (P: 557).
3. ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ॥ Raga Raamkalee 5, Chhant 1, 3:1 (P: 924).

Mahan Kosh Encyclopedia

ਦੇਖੋ- ਮਾਣ. “ਮਾਣੋ ਪ੍ਰਭੁ ਮਾਣੋ ਮੇਰੇ ਪ੍ਰਭ ਕਾ ਮਾਣੋ.” (ਰਾਮ ਛੰਤ ਮਃ ੫) ਮਾਨਾਂ ਵਿੱਚੋਂ ਮਾਨ ਮੇਰੇ ਸ੍ਵਾਮੀ ਦਾ ਦਿੱਤਾ ਮਾਨ ਹੈ. ਦੁਨਿਆਵੀ ਫ਼ਖ਼ਰਾਂ ਵਿੱਚੋਂ ਕਰਤਾਰ ਦਾ ਫ਼ਖ਼ਰ ਪ੍ਰਧਾਨ ਹੈ। 2. ਦੇਖੋ- ਮਾਣਨਾ। 3. ਪੰਜਾਬ ਦੇ ਬੱਚੇ, ਬਿੱਲੀ ਨੂੰ ਮਾਣੋ ਆਖਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits