Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Māṇas(u). ਮਨੁੱਖ। man, mortal.
ਉਦਾਹਰਨ:
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ Raga Bihaagarhaa 4, Vaar 16, Salok, 3, 1:1 (P: 554).

Mahan Kosh Encyclopedia

(ਮਾਣਸ) ਦੇਖੋ- ਮਾਨਸ। 2. ਸੰ. ਮਾਨੁਸ਼. ਮਨੁ ਦੀ ਔਲਾਦ. ਮਨੁੱਖ. ਮਾਨਵ. “ਮਾਣਸ ਜਨਮ ਵਡਪੁੰਨੇ ਪਾਇਆ.” (ਵਾਰ ਘੋੜੀਆਂ ਮਃ ੪). “ਮਾਣਸੁ ਬਪੁੜਾ ਕਿਆ ਸਾਲਾਹੀ?” (ਸੋਰ ਮਃ ੫). 3. ਮਾਂਸ. ਮਾਸ. “ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ.” (ਮਃ ੩ ਵਾਰ ਬਿਹਾ) 4. ਸੰ. ਮਨਸ੍ਯੁ. ਵਿ. ਕਾਮਾਨਾਵਾਨ. ਇੱਛਾਵਾਨ. ਮਾਯਾ ਦਾ ਸੇਵਕ. “ਮਾਣਸ ਸੇਵਾ ਖਰੀ ਦੁਹੇਲੀ। ਸਾਧ ਕੀ ਸੇਵਾ ਸਦਾ ਸੁਹੇਲੀ.” (ਬਸੰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits