Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Māṇas. ਮਨੁੱਖ। man, human being.
ਉਦਾਹਰਨ:
ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ ॥ Raga Sireeraag 5, 71, 4:3 (P: 42).

SGGS Gurmukhi-English Dictionary
[P.] (from Sk. Mânusha) Man, human being
SGGS Gurmukhi-English Data provided by Harjinder Singh Gill, Santa Monica, CA, USA.

English Translation
n.m. human being, man; person.

Mahan Kosh Encyclopedia

(ਮਾਣਸੁ) ਦੇਖੋ- ਮਾਨਸ। 2. ਸੰ. ਮਾਨੁਸ਼. ਮਨੁ ਦੀ ਔਲਾਦ. ਮਨੁੱਖ. ਮਾਨਵ. “ਮਾਣਸਜਨਮ ਵਡਪੁੰਨੇ ਪਾਇਆ.” (ਵਾਰ ਘੋੜੀਆਂ ਮਃ ੪) 3. ਮਾਂਸ. ਮਾਸ. “ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ.” (ਮਃ ੩ ਵਾਰ ਬਿਹਾ) 4. ਸੰ. ਮਨਸ੍ਯੁ. ਵਿ. ਕਾਮਾਨਾਵਾਨ. ਇੱਛਾਵਾਨ. ਮਾਯਾ ਦਾ ਸੇਵਕ. “ਮਾਣਸ ਸੇਵਾ ਖਰੀ ਦੁਹੇਲੀ। ਸਾਧ ਕੀ ਸੇਵਾ ਸਦਾ ਸੁਹੇਲੀ.” (ਬਸੰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits