Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Māńī. ਲੜਕੀ ਦੇ ਪੇਕਿਆਂ ਦਾ ਸਬੰਧੀ। bride's man.
ਉਦਾਹਰਨ:
ਆਪੇ ਜਾਵੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ ॥ Raga Aaasaa 5, Chhant 1, 2:4 (P: 452).

SGGS Gurmukhi-English Dictionary
[P. n.] People of mother's house
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਕਨ੍ਯਾ ਦੀ ਮਾਤਾ ਦੇ ਸੰਬੰਧੀ. ਕਨ੍ਯਾ ਦੇ ਵਿਆਹ ਸਮੇਂ ਉਸ ਦੇ ਸੰਬੰਧੀਆਂ ਦਾ ਜੁੜਿਆ ਮੇਲ. “ਮਨਿ ਪ੍ਰੀਤਿ ਉਪਜੀ ਮਾਞੀਆ.” (ਬਿਲਾ ਛੰਤ ਮਃ ੫) “ਆਪੇ ਜਾਞੀ ਆਪੇ ਮਾਞੀ.” (ਆਸਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits