Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mahī-al. ਖਲਾ, ਜ਼ਮੀਨ ਅਸਮਾਨ ਦੀ ਵਿਚਕਾਰਲੀ ਥਾਂ, ਅਖਰੀ ਅਰਥ 'ਵਿਚਕਾਰ' ਹਨ। space. ਉਦਾਹਰਨ: ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥ Raga Maajh 5, 39, 3:3 (P: 106).
|
English Translation |
adv. see ਵਿਚ and ਵਿਚਕਾਰ inside, in the middle.
|
Mahan Kosh Encyclopedia |
(ਮਹੀਓ, ਮਹੀਅਉ, ਮਹੀਅਲਿ, ਮਹੀਅਲੁ, ਮਹੀਆ) ਕ੍ਰਿ. ਵਿ. ਮਧ੍ਯ ਮੇਂ. ਮਧ੍ਯ ਸ੍ਥਲ ਮੇਂ. ਵਿਕਾਰ. ਅੰਦਰ. ਭੀਤਰਿ. “ਕੋ ਕਹਤੋ ਸਭ ਬਾਹਰਿ ਬਾਹਰਿ, ਕੋ ਕਹਤੋ ਸਭ ਮਹੀਅਉ.” (ਜੈਤ ਮਃ ੫) “ਜਲਿ ਥਲਿ ਮਹੀਅਲਿ ਪੂਰਿਆ.” (ਗਉ ਥਿਤੀ ਮਃ ੫) “ਡੋਲਤ ਬਨ ਮਹੀਆ.” (ਗੂਜ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|