Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
MėhiMmā. ਵਡਿਆਈ, ਸ਼ੋਭਾ । praise, admiration.
ਉਦਾਹਰਨ:
ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ ॥ (ਵਡਿਆਈ, ਸ਼ੋਭਾ). Raga Devgandhaaree 5, 33, 1:1 (P: 535).

Mahan Kosh Encyclopedia

(ਮਹਿਮਾ) ਸੰ. महिमन्. ਨਾਮ/n. ਬਜ਼ੁਰਗੀ. ਵਡਿਆਈ. “ਸਾਧ ਕੀ ਮਹਿਮਾ ਵੇਦ ਨ ਜਾਨਹਿ.” (ਸੁਖਮਨੀ) “ਅਗਮ ਅਗੰਮਾ ਕਵਨ ਮਹਿੰਮਾ?” (ਦੇਵ ਮਃ ੫) 2. ਸ਼ਕਤਿ. ਸਾਮਰਥ੍ਯ। 3. ਦੇਖੋ- ਮਹਮਾ। 4. ਦੇਖੋ- ਅਸਟ ਸਿੱਧਿ। 5. ਖਹਿਰੇ ਗੋਤ ਦਾ ਜੱਟ, ਜੋ ਸ਼੍ਰੀ ਗੁਰੂ ਅੰਗਦਦੇਵ ਜੀ ਦਾ ਸਿੱਖ ਸੀ. ਜਨਮਸਾਖੀ ਅਨੁਸਾਰ ਇਹ ਸਤਿਗੁਰੂ ਨਾਨਕਦੇਵ ਦੀ ਜਨਮਪਤ੍ਰੀ ਦੀ ਨਕਲ ਕਰਨ ਲਈ ਸੁਲਤਾਨਪੁਰ ਤੋਂ ਪੈੜੇ ਮੋਖੇ ਨੂੰ ਬੁਲਾਕੇ ਲਿਆਇਆ ਸੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits