Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mėhlaṯ(i). 1. ਵਡਿਆਈ। 2. ਮਹਲ ਦਾ ਬਹੁ ਵਚਨ (ਨਿਰਣੈ ਸਬਦਾਰਥ) ਹਵੇਲੀ ਭਾਵ ਸ੍ਰਿਸ਼ਟੀ (ਦਰਪਣ)। 1. glory, praise. 2. palace, place of residence, mansion viz., world.
ਉਦਾਹਰਨਾ:
1. ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥ Raga Aaasaa 1, Vaar 17:4 (P: 472).
2. ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥ Raga Basant 1, Asatpadee 8, 1:1 (P: 1190).

Mahan Kosh Encyclopedia

(ਮਹਲਤ) ਅ਼. [محلّت] ਮਹ਼ੱਲਤ. ਉਤਰਣ (ਡੇਰਾ ਕਰਨ) ਦੀ ਥਾਂ. “ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ.” (ਬਸੰ ਅੰ: ਮਃ ੧) ਨੌ ਖੰਡ, ਸੱਤ ਦ੍ਵੀਪ, ਚੌਦਾਂ ਲੋਕ, ਤਿੰਨ ਗੁਣ, ਚਾਰ ਯੁਗਰੂਪ ਮਹਲਤਿ ਰਚਕੇ, ਚਾਰ ਖਾਣੀ ਦੀ ਸ੍ਰਿਸ਼੍ਟੀ ਵਿੱਚ ਬੈਠਾਲੀ। 2. [محلّات] ਮਹ਼ੱਲਾਤ. ਮਹਲ ਦਾ ਬਹੁਵਚਨ. “ਵੇਖਿ ਮਹਲਤਿ ਮਰਣੁ ਵਿਸਾਰਿਆ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits