Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Malak(u). ਮਲਕੁਲ ਮੌਤ, ਮੌਤ ਦਾ ਫਰਿਸ਼ਤਾ। angel, viz., angel of death. ਉਦਾਹਰਨ: ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ ॥ Salok, Farid, 48:1 (P: 1380).
|
SGGS Gurmukhi-English Dictionary |
[Var.] From Malaka
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਮਲਕ) ਅ਼. [ملِک] ਮਲਿਕ. ਨਾਮ/n. ਰਾਜਾ. ਬਾਦਸ਼ਾਹ. “ਮੀਰ ਮਲਕ ਉਮਰੇ ਫਾਨਾਇਆ.” (ਮਾਰੂ ਸੋਲਹੇ ਮਃ ੫) 2. ਲਾੜਾ. ਦੁਲਹਾ। 3. ਮਲਕ. ਧਨਸੰਪਦਾ. ਵਿਭੂਤਿ। 4. ਫ਼ਰਿਸ਼੍ਤਾ. ਦੇਵਦੂਤ। 5. ਮਲਕੁਲਮੌਤ. ਮ੍ਰਿਤ੍ਯੁ ਦਾ ਫ਼ਰਿਸ਼੍ਤਾ. ਅ਼ਜ਼ਰਾਈਲ. “ਮਲਕੁ ਜਿ ਕੰਨੀ ਸੁਣੀਂਦਾ, ਮੁਹੁ ਦੇਖਾਲੇ ਆਇ.” (ਸ: ਫਰੀਦ) “ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ.” (ਸ: ਫਰੀਦ) 6. ਖਤ੍ਰੀ, ਰਾਜਪੂਤ, ਜੱਟ, ਕਲਾਲ ਆਦਿ ਜਾਤੀਆਂ ਵਿੱਚ ਕਈ ਖ਼ਾਨਦਾਨਾਂ ਦੀ “ਮਲਕ” ਉਪਾਧਿ, ਗੋਤ ਦੀ ਸ਼ਕਲ ਹੋਗਈ ਹੈ. “ਮਲਕ ਪੈੜਾ ਹੈ ਕੋਹਲੀ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|