Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mari-o-ḏ(i). ਮਰੀਦਾ ਹੈ, ਮਰਨ ਲਗੀਦਾ ਹੈ। die. ਉਦਾਹਰਨ: ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥ Raga Maaroo 5, Vaar 18ਸ, 5, 3:1 (P: 1100).
|
Mahan Kosh Encyclopedia |
ਮ੍ਰਿਤ੍ਯੁ ਦਾ ਉਦਯ ਹੋਣਾ. ਮਰਣਾ. ਪ੍ਰਾਣਾਂਤ. “ਵਿਣੁ ਡਿਠੇ ਮਰਿਓਦਿ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|