Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Marā. 1. ਮਰਾਂ, ਮਰਦੀ ਹਾਂ। 2. ਮੌਤ। 1. die. 2. death.
ਉਦਾਹਰਨਾ:
1. ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥ Raga Sireeraag 1, 31, 1:2 (P: 25).
2. ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥ Raga Gaurhee 4, 51, 4:2 (P: 168).

SGGS Gurmukhi-English Dictionary
[Var.] Form Marau
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਮ੍ਰਿਤ੍ਯੁ. ਮੌਤ. ਦੇਖੋ- ਮਰ. “ਜਰਾ ਮਰਾ ਤਾਪੁ.” (ਗਉ ਮਃ ੪) 2. ਮਰਾਠੀ (ਮਹਾਰਾਸ਼੍‌ਟ੍ਰੀ) ਦਾ ਸੰਖੇਪ। 3. ਫ਼ਾ. [مرا] ਪੜਨਾਂਵ/pron. ਮੈਨੂੰ. ਮੁਝੇ. ਮੇਰੇ ਤਾਈਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits