Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maraḏ. ਬਹਾਦਰ, ਸੂਰਮਾ। brave.
ਉਦਾਹਰਨ:
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ Raga Tilang 1, 5, 2:5 (P: 723).
ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥ (ਪੰਜ ਬਹਾਦਰ ਭਾਵ ਕਾਮਾਦਕ). Raga Maaroo 5, Solhaa 12, 4:3 (P: 1083).

SGGS Gurmukhi-English Dictionary
[P. n.] Man, husband
SGGS Gurmukhi-English Data provided by Harjinder Singh Gill, Santa Monica, CA, USA.

English Translation
n.m. male, man; brave person; husaband; adj. manly, brave; virile, masculine, upright, just.

Mahan Kosh Encyclopedia

ਫ਼ਾ. [مرد] ਨਾਮ/n. ਆਦਮੀ. ਮਨੁੱਖ. ਸੰ. ਮਰਤ੍ਯ। 2. ਵਿ. ਦਿਲੇਰ. ਬਹਾਦੁਰ. “ਹੋਰ ਕੀ ਉਠਸੀ ਮਰਦ ਕਾ ਚੇਲਾ.” (ਤਿਲੰ ਮਃ ੧) ਦੇਖੋ- ਆਵਨਿ ਅਠਤਰੈ। 3. ਸੰ. ਮਰਦ. ਨਾਮ/n. ਸਖ਼ਤ ਦਬਾਉ। 4. ਸਖ਼ਤੀ ਨਾਲ ਮਸਲਣ ਦੀ ਕ੍ਰਿਯਾ. “ਪੀਵਤ ਮਰਦ ਨ ਲਾਗ.” (ਗਉ ਕਬੀਰ) ਰਾਮਰਸ ਪੀਣ ਤੋਂ ਦੁੱਖ ਕਲੇਸ਼ਾਂ ਦ੍ਵਾਰਾ ਪੀਠੇ ਨਹੀਂ ਜਾਈਦਾ। 5. ਦੇਖੋ- ਮਰਦਨ 4.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits