Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maraṯ. 1. ਮਰਨ ਵੇਲੇ। 2. ਮੌਤ। 3. ਮਾਤ ਲੋਕ। 1. while dying. 2. death. 3. mortal world.
ਉਦਾਹਰਨਾ:
1. ਅਵਰ ਮਰਤ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥ Raga Sireeraag, Bennee, 1, 3:4 (P: 93).
ਜੀਵਤ ਮੁਕੰਦੇ ਮਰਤ ਮੁਕੰਦੇ ॥ (ਮਰਦਿਆਂ). Raga Gond Ravidas, 1, 1:1 (P: 875).
2. ਮਰਤ ਨ ਸੋਗ ਬਿਓਗੀ ॥ Raga Gaurhee, Kabir, 53, 1:2 (P: 334).
3. ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿ ਗੁਰਿ ਕਿਰਪਾ ਧਾਰੀ ਜੀਉ ॥ Raga Sorath 1, 8, 2:1 (P: 598).

SGGS Gurmukhi-English Dictionary
[Var.] From Marau
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪ੍ਰਾਣ ਤਿਆਗਦਾ. ਮਰਦਾ. “ਮਰਤ ਨ ਸੋਗ ਬਿਓਗੀ.” (ਗਉ ਕਬੀਰ) 2. ਮਰਨ ਪੁਰ. “ਅਵਰ ਮਰਤ ਮਾਇਆ ਮਨੁ ਤੋਲੈ.” (ਸ੍ਰੀ ਬੇਣੀ) 3. ਸੰ. मर्त्त. ਮਰਤ੍ਯਲੋਕ. “ਮਰਤ ਪਇਆਲ ਅਕਾਸੁ ਦਿਖਾਇਓ.” (ਸੋਰ ਮਃ ੧) 4. ਮਨੁੱਖ। 5. ਦੇਖੋ- ਮਰਤੁ, ਮਰਤ੍ਯ ਅਤੇ ਮਾਰੁਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits