Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Manūr. ਗਲਿਆ ਸੜਿਆ ਲੋਹਾ, ਲੋਹੇ ਦੀ ਮੈਲ। iron dross.
ਉਦਾਹਰਨ:
ਪਾਪ ਬਿਕਾਰ ਮਨੂਰ ਸਭਿ ਲਦੇ ਬਹੁ ਭਾਰੀ ॥ Raga Saarang 4, Vaar 27:3 (P: 1247).

SGGS Gurmukhi-English Dictionary
[P. n.] Scrap iron, iron dross, slag
SGGS Gurmukhi-English Data provided by Harjinder Singh Gill, Santa Monica, CA, USA.

English Translation
n.m slag or dross of iron.

Mahan Kosh Encyclopedia

ਸੰ. मण्डूर- ਮੰਡੂਰ. ਨਾਮ/n. ਲੋਹੇ ਦੀ ਮੈਲ. ਲੋਹਾ ਢਾਲਣ ਪੁਰ, ਜੋ ਖੰਘਰ ਦੀ ਸ਼ਕਲ ਦਾ ਢੇਲਾ ਸ਼ੁੱਧ ਲੋਹੇ ਤੋਂ ਵੱਖ ਹੋਜਾਂਦਾ ਹੈ, ਉਹ ਮਨੂਰ ਸੱਦੀਦਾ ਹੈ. “ਮਨੂਰੈ ਤੇ ਕੰਚਨ ਭਏ ਭਾਈ, ਗੁਰੁ ਪਾਰਸੁ ਮੇਲਿ ਮਿਲਾਇ.” (ਸੋਰ ਅ: ਮਃ ੩) “ਕੰਚਨ ਭਏ ਮਨੂਰਾ.” (ਗਉ ਛੰਤ ਮਃ ੩) ਭਾਵ- ਮੈਲਾ ਮਨ ਅਤੇ ਅਨਧਿਕਾਰੀ ਪੁਰਖ.
ਵੇਦ ਮਨੂਰ ਨੂੰ ਅਨੇਕ ਬੂਟੀਆਂ ਦੇ ਰਸ ਨਾਲ ਸੋਧਕੇ ਪੀਲੀਏ (ਸਟਕੇ) ਆਦਿ ਰੋਗਾਂ ਲਈ ਵਰਤਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits