Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Manhaṯẖ(i). ਮਨ ਦਾ ਹਠ, ਮਨ ਦਾ ਸਿਰੜ, ਮਨ ਦੀ ਜ਼ਿਦ, ਆਪ ਹੁਦਰੀ। perseverance, obstinacy.
ਉਦਾਹਰਨ:
ਦੇਖਾ ਦੇਖੀ ਮਨਹਠਿ ਜਲਿ ਜਾਈਐ ॥ Raga Gaurhee 5, 99, 2:1 (P: 185).
ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥ (ਮਨ ਹਠ, ਬੁੱਧ ਨਾਲ). Raga Sireeraag 1, 16, 1:3 (P: 20).
ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥ (ਮਨ ਦੀ ਜ਼ਿਦ ਨਾਲ). Raga Sireeraag 4, 65, 3:1 (P: 39).

Mahan Kosh Encyclopedia

ਮਨਹਠ ਨਾਲ. “ਮਨਹਠਿ ਕਰਮ ਕਮਾਂਵਦੇ ਨਿਤ ਨਿਤ ਹੋਹਿ ਖੁਆਰੁ.” (ਸ੍ਰੀ ਅ: ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits