Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maḏẖūkarẖa-u. ਭੌਰਾ (ਫਕੀਰ ਰੂਪੀ)। bubble/honey-bee viz., beggar.
ਉਦਾਹਰਨ:
ਅਲਗਉ ਜੋਇ ਮਧੂਕੜਉ ਸਾਰੰਗ ਪਾਣਿ ਸਬਾਇ ॥ Raga Maaroo 3, Vaar 12, Salok, 1, 2:1 (P: 1090).

Mahan Kosh Encyclopedia

(ਮਧੂਕੜਾ) ਨਾਮ/n. ਮਧੁਕਰ. ਭ੍ਰਮਰ। 2. ਭੌਰੇ ਵਾਂਙ ਸਭ ਥਾਂ ਤੋਂ ਸਾਰ ਲੈਣ ਵਾਲਾ ਵਿਰਕ੍ਤ ਅਤੇ ਵਿਵੇਕੀ ਜਨ. “ਅਲਗਉ ਜੋਇ ਮਧੂਕੜਉ.” (ਮਃ ੧ ਵਾਰ ਮਾਰੂ ੧) ਜੋ ਸਭ ਤੋਂ ਅਲਗ ਹੋਇਆ ਸਾਰਗ੍ਰਾਹੀ ਸਾਧੁ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits