Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maḏẖ(u)-sūḏan. ਮਧੁ ਦੈਂਤ ਨੂੰ ਮਾਰਨ ਵਾਲਾ ਭਾਵ ਪ੍ਰਮਾਤਮਾ। killer of demon Madhu viz., the Lord.
ਉਦਾਹਰਨ:
ਮਧੁਸੂਦਨ ਹਰਿ ਮਾਧੋ ਪ੍ਰਾਨਾ ॥ Raga Jaitsaree 4, 7, 3:1 (P: 698).
ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਓਮਾਹਾ ਰਾਮ ॥ Raga Jaitsaree 4, 11, 1:3 (P: 699).

Mahan Kosh Encyclopedia

ਮਧੁਦੈਤ ਦੇ ਮਾਰਨ ਵਾਲਾ, ਵਿਸ਼ਨੁ। 2. ਕਰਮਜਾਲ ਦੇ ਤੋੜਨ ਵਾਲਾ. ਕਰਤਾਰ. ਦੇਖੋ- ਮਧੁ 15. “ਮਧੁਸੂਦਨ ਮੇਰੇ ਮਨ ਤਨ ਪ੍ਰਾਨਾ.” (ਮਾਝ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits