Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maḏak. ਨਾਲ, ਨਲਕੀ। pipe.
ਉਦਾਹਰਨ:
ਮੁਦ੍ਰਾ ਮਦਕ ਸਹਜ ਧੁਨਿ ਲਾਗੀ ਸੁਖ ਮਨ ਪੋਚਨਹਾਰੀ ਰੇ ॥ Raga Raamkalee, Kabir, 1, 2:2 (P: 969).

SGGS Gurmukhi-English Dictionary
[1. P. n.] 1. of liquor. 2. distilling pipe
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਮਦ ਕਰਨ ਵਾਲਾ. ਜਿਸ ਤੋਂ ਮਦ ਹੋਵੇ. ਮਾਦਕ। 2. ਨਾਮ/n. ਨਾਲੀ. ਅਰਕ ਖਿੱਚਣ ਦੀ ਨਾਲ (pipe). “ਮੁਦ੍ਰਾ ਮਦਕ ਸਹਜਧੁਨਿ ਲਾਗੀ.” (ਰਾਮ ਕਬੀਰ) ਭਾਫ ਬੰਦ ਕਰਨ ਵਾਲਾ ਡੱਟਾ ਮੁਦ੍ਰਾ ਹੈ। 3. ਵਰਤਮਾਨ ਸਮੇ “ਮਦਕ” ਇੱਕ ਨਸ਼ੀਲਾ ਪਦਾਰਥ ਹੈ, ਜੋ ਅਫੀਮ ਗਾਂਜਾ ਤਮਾਕੂ ਅਤੇ ਪਾਨ ਦੇ ਮੇਲ ਤੋਂ ਬਣਦਾ ਹੈ ਅਰ ਚਿਲਮ ਵਿੱਚ ਰੱਖਕੇ ਪੀਤਾਜਾਂਦਾ ਹੈ, ਇਸ ਦਾ ਜ਼ਹਿਰ ਸ਼ਰੀਰ ਵਿੱਚ ਬਹੁਤ ਬੁਰਾ ਅਸਰ ਕਰਦਾ ਹੈ, ਖਾਸ ਕਰਕੇ ਪੱਠਿਆਂ ਨੂੰ ਨਿਕੰਮਾ ਕਰਦਿੰਦਾ ਹੈ. ਮਦਕ ਪੀਣ ਵਾਲੇ ਪਾਣੀ ਤੋਂ ਇਤਨਾ ਡਰਦੇ ਹਨ ਕਿ ਕਈ ਕਈ ਵਰ੍ਹੇ ਨ੍ਹਾਉਂਦੇ ਨਹੀਂ। 4. ਡਿੰਗ. ਸਾਂਡ. ਢੱਟਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits