Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mathā-i-ṇā. ਮੱਥੇ ਤੇ। forehead. ਉਦਾਹਰਨ: ਜਿਸ ਨੋ ਲਾਇ ਲਏ ਸੋ ਸੇਵਕੁ ਜਿਸੁ ਵਡਭਾਗ ਮਥਾਇਣਾ ॥ Raga Maaroo 5, Solhaa 7, 9:3 (P: 1078).
|
Mahan Kosh Encyclopedia |
(ਮਥਾਇ, ਮਥਾਹੜੈ, ਮਥਾਣੈ) ਮੱਥੇ ਦਾ. ਮਸ੍ਤਕ ਦਾ. ਮੱਥੇ ਪੁਰ. “ਉਬਰੇ ਭਾਗ ਮਥਾਇ.” (ਮਃ ੫ ਵਾਰ ਮਾਰੂ ੨) “ਜਿਸੁ ਬਡਭਾਗ ਮਥਾਇਣਾ.” (ਮਾਰੂ ਸੋਲਹੇ ਮਃ ੫) “ਜਿਨਾ ਭਾਗ ਮਥਾਹੜੈ.” (ਮਃ ੫ ਵਾਰ ਮਾਰੂ ੨) “ਜਿਸੁ ਹੋਵੈ ਭਾਗ ਮਥਾਣੈ.” (ਮਾਰੂ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|