Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maṯā. 1. ਮਸਤ ਹੋਇਆ। 2. ਸਲਾਹ, ਫੈਸ਼ਲਾ। 3. ਇਰਾਦਾ। 1. intoxicated. 2. resolve, advise, counsel. 3. design, intention.
ਉਦਾਹਰਨਾ:
1. ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥ Raga Sireeraag 1, Pahray 1, 3:4 (P: 75).
2. ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥ Raga Aaasaa 5, 5, 1:1 (P: 371).
3. ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ Raga Goojree 5, 5, 1:1 (P: 496).

English Translation
n.m. resolution, motion.

Mahan Kosh Encyclopedia

ਨਾਮ/n. ਮਤ. ਖ਼ਿਆਲ. ਇਰਾਦਾ. “ਮਤਾ ਕਰੈ ਪਛਮ ਕੈ ਤਾਈ, ਪੂਰਬਹੀ ਲੈਜਾਤ.” (ਗੂਜ ਮਃ ੫) 2. ਮੰਤ੍ਰ. ਮਸ਼ਵਰਾ. “ਉਠਿ ਚਲਤੈ ਮਤਾ ਨ ਕੀਨਾ ਹੇ.” (ਮਾਰੂ ਸੋਲਹੇ ਮਃ ੧) 3. ਵਿ. ਮੱਤ ਹੋਇਆ. ਮੱਤਾ. ਦੇਖੋ- ਮਤਾਗਲੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits