Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maṇ. 1. ਬੋਹਲ। 2. ਤੋਲ ਦੀ ਇਕ ਇਕਾਈ, 40 ਸੇਰ। 1. heap. 2. unit of weight, maund.
ਉਦਾਹਰਨਾ:
1. ਹਲੁ ਬੀਚਾਰੁ ਵਿਕਾਰ ਮਣ ਹੁਕਮੀ ਖਟੇ ਖਾਇ ॥ Raga Raamkalee 3, Vaar 17ਸ, 1, 1:3 (P: 955).
2. ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥ Raga Malaar 1, Vaar 21, Salok, 1, 4:1 (P: 1287).

English Translation
n.m. same as ਮਨ raised platform or terrace around a well; maund.

Mahan Kosh Encyclopedia

ਵ੍ਯ. ਅਨ. ਨਿਸ਼ੇਧ ਬੋਧਕ. “ਕੰਨ੍ਹਾ ਫੜਿ ਮਣਤਾਰੂਆ.” (ਭਾਗੁ) ਅਣਤਾਰੂਆਂ ਦਾ ਮੋਢਾ ਫੜਕੇ। 2. ਨਾਮ/n. ਖੂਹ ਦਾ ਸਿਰ ਦੀ ਵੱਟ. ਮੇਂਢ। 3. ਅੰਨ ਦਾ ਬੋਹਲ. “ਹਲੁ ਬੀਚਾਰੁ, ਵਿਕਾਰ ਮਣ.” (ਮਃ ੧ ਵਾਰ ਰਾਮ ੧) ਦੇਖੋ- ਬੀਚਾਰੁ 2। 4. ਸੰ. ਅੰਨ ਆਦਿ ਦਾ ਇੱਕ ਤੋਲ, ਜੋ ੪੦ ਸੇਰ ਦਾ ਹੁੰਦਾ ਹੈ। 5. ਦੇਖੋ- ਮਨ। 6. ਮਾਨ. ਮਾਪ. ਮਿਣਤੀ. ਭਾਵ- ਦੋ ਗਿੱਠ (ਇੱਕ ਹੱਥ). “ਸਾਢੇ ਤ੍ਰੈ ਮਣ ਦੇਹੁਰੀ.” (ਸ. ਫਰੀਦ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits